Hello guys ! Welcome to my Punjabi world !
We can share all our feelings or Things here!
this is totally for punjabi Virsa.
Thursday, December 10, 2009
Subscribe to:
Post Comments (Atom)
About Me
- urminder
- Amritsar
- Me A simple ,coll nd very very frdly guy I love to make new Frds
ਜੇ ਤੂ ਇਸਕ ਵਿਚ ਬੀਬਾ ਵਹਿਣਾ ਏ, ਦਿਲ ਦੌ ਪਾਸੇ ਨੀ ਰਹਿਣਾ ਏ,
ਜਾ ਦੁਨੀਆ ਦੇ ਜਾ ਦਿਲਬਰ ਦੇ , ਲਰ ਇਕ ਦੇ ਲੱਗਣਾ ਪੈਣਾ ਏ,
ਜੇ ਹੈ ਮਨਜੂਰ ਤਾ ਕਰ ਸੌਦਾ , ਪਰ ਸੌਦਾ ਮਹਿੰਗਾ ਪੈਣਾ ਏ
ਤੂੰ ਆਪਣਾ ਰੁਤਬਾ ਤੱਕਣਾ ਏ,. ਓਹਣੇ ਛਰੇ ਬਜਾਰ ਵਿਚ ਕਹਿਣਾ ਏ
ਕੀ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਪਹਿਲਾ ਦਿਲ ਵਿੱਚੌ ਕੱਢ ਲੈ ਭੁਲੇਖੇ, ਓ ਯਾਰਾ ਦੀ ਮਸੀਤ ਵੱਖਰੀ..
ਜਿੰਦ ਲਾ ਸੱਜਣਾ ਦੇ ਲੇਖੇ...............ਓ ਯਾਰਾ ਦੀ ਮਸੀਤ ਵੱਖਰੀ..
No comments:
Post a Comment